$5.13
Add to Cart
ਰੰਗ (Colors) - Early Reader Books Set, Vol.2
ਰੰਗ - ਸ਼ੁਰੂਆਤੀ ਪਾਠਕਾਂ ਦੀਆਂ ਕਿਤਾਬਾਂ: ਵਾਲੀਅਮ ੨
੪ ਕਿਤਾਬਾਂ ਦਾ ਸੈੱਟ:
ਕਿਤਾਬ 1: ਹਰਾ / ਪੀਲ਼ਾ / ਨੀਲਾ - ਇਸ ਕਿਤਾਬ ਵਿਚ ਬਹੁਤ ਹੀ ਸੁੰਦਰ ਤੇ ਆਕਰਸ਼ਿਕ ਤਸਵੀਰਾ ਨਾਲ ਬੱਚੇ ਰੰਗਾਂ ਦੇ ਨਾਂ ਤੇ ਉਹਨਾਂ ਨਾਲ ਵਿਆਕਰਣ ਦੀ ਵਰਤੋਂ ਵੀ ਸਿਖਦੇ ਹਨ। ਵਿਸ਼ੇਸਣ ਤੇ ਕਿਰਿਆ ਕਿਸ ਤਰ੍ਹਾਂ ਆਪਣੇ ਆਕਾਰ ਬਦਲਦੇ ਹਨ ਜਦੋਂ ਵਿਸ਼ਾ ਪੁਲਿੰਗ ਜਾਂ ਇਸਤਰੀ ਲਿੰਗ ਹੋਣ।
ਕਿਤਾਬ 2: ਭੂਰਾ / ਚਿੱਟਾ / ਕਾਲ਼ਾ - ਇਸ ਕਿਤਾਬ ਵਿਚ ਬਹੁਤ ਹੀ ਸੁੰਦਰ ਤੇ ਆਕਰਸ਼ਿਕ ਤਸਵੀਰਾ ਨਾਲ ਬੱਚੇ ਰੰਗਾਂ ਦੇ ਨਾਂ ਤੇ ਉਹਨਾਂ ਨਾਲ ਵਿਆਕਰਣ ਦੀ ਵਰਤੋਂ ਵੀ ਸਿਖਦੇ ਹਨ। ਵਿਸ਼ੇਸਣ ਤੇ ਕਿਰਿਆ ਕਿਸ ਤਰ੍ਹਾਂ ਆਪਣੇ ਆਕਾਰ ਬਦਲਦੇ ਹਨ ਜਦੋਂ ਵਿਸ਼ਾ ਪੁਲਿੰਗ ਜਾਂ ਇਸਤਰੀ ਲਿੰਗ ਹੋਣ।
ਕਿਤਾਬ 3: ਸੰਤਰੀ, ਲਾਲ, ਗੁਲਾਬੀ, ਜਾਮਨੀ, ਸਲੇਟੀ - ਇਹ ਕਿਤਾਬ ਸਾਨੂੰ ਉਹ ਪੰਜ ਰੰਗ ਸਿਖਾਉਂਦੀ ਹੈ ਜੋ ਵਿਸ਼ੇਸ਼ਣ ਦੇ ਰੂਪ ਵਿਚ ਆਪਣੇ ਆਕਾਰ ਨਹੀਂ ਬਦਲਦੀ ਭਾਂਵੇ ਵਿਸ਼ਾ ਪੁਲਿੰਗ ਹੋਵੇ ਜਾਂ ਇਸਤਰੀ ਲਿੰਗ। ਇਕ ਵਚਨ ਤੇ ਬਹੁ ਵਚਨ ਦੀ ਜਾਣਕਾਰੀ ਸਾਨੂੰ 'ਹੈ' ਜਾਂ 'ਹਨ' ਦੀ ਵਰਤੋਂ ਨਾਲ ਸਮਝ ਆਉਂਦੀ ਹੈ।
ਕਿਤਾਬ 4: ਇਹ ਕਿਤਾਬ ਸਾਰੇ ਰੰਗਾ ਦੀ ਜਾਣਕਾਰੀ ਦਾ ਸਾਰ ਹੈ ।
Colors - Early Readers Book: Volume 2
Set of 4 books:
A wonderful set of 4 books where kids learn about all the colors around them. It increases their vocabulary along with understanding the grammar rules and how the noun changes its form if they are singular or plural. Good reading practice with repetitive words. Also, learn which colors change their form and which which don't.
Book 1: Haraa / Peela / Neela: A book with vibrant images showing things around us which are green / yellow / blue. This book also teaches us the grammar rules that the color name used as adjectives changes its form when the noun is masculine or feminine and if these masculine / feminine nouns are singular and plural.
Book 2: Bhoora / Chitta Kaala: A book with vibrant images showing things around us which are brown / white / black. This book also teaches us the grammar rules that the color name used as adjectives changes its form when the noun is masculine or feminine and if these masculine / feminine nouns are singular and plural.
Book 3: Santri / Laal / Gulaabi / Jaamni / Saleti: This book teaches these 5 colors names which do not change their forms when used as adjectives in a sentences whether the noun is masculine / feminine. We understand that the noun is singular or plural when the verb ਹੈ / ਹਨ is used in a sentence.
Book 4: The summary of all colors revising colors, sentence formation and grammar rules.
NOTE: If you need this book set in large quantity for Gurmat Schools, please contact us via GurbaniSewa@yahoo.com