$5.13
Add to Cart
ਗੁਰਬਾਣੀ ਬੋਧ: ਜੀਅ ਜੰਤ - Gurbani Bodh Books Set, Vol.1
ਗੁਰਬਾਣੀ ਬੋਧ: ਜੀਅ ਜੰਤ: ਵਾਲੀਅਮ ੧
੨ ਕਿਤਾਬਾਂ ਦਾ ਸੈੱਟ:
ਗੁਰਬਾਣੀ ਬੌਧ ਕਿਤਾਬਾਂ
ਇਹ ਦੋ ਕਿਤਾਬਾਂ ਦੀ ਜੋੜੀ ਨਾ ਕਿ ਸਿਰਫ਼ ਬੱਚਿਆਂ ਨੂੰ ਬਲਕਿ ਸਾਡੇ ਸਾਰਿਆਂ ਨੂੰ ਗੁਰਬਾਣੀ ਨਾਲ ਹੋਰ ਜੋੜਨ ਦਾ ਉਪਰਾਲਾ ਹੈ। ਇਨਹਾਂ ਕਿਤਾਬਾਂ ਵਿਚ ਗੁਰਬਾਣੀ ਵਿੱਚ ਆਏ ਸਾਰੇ ਜਾਨਵਰ, ਪੰਛੀ ਤੇ ਕਿਰਮ ਦੀ ਜਾਣਕਾਰੀ ਹੈ। ਤੇ ਇਹ ਜਾਨਵਰ / ਪੰਛੀ / ਕਿਰਮ ਹੋਰ ਕਿੰਨੇ ਵੱਖ ਵੱਖ ਨਾਂ ਨਾਲ ਗੁਰਬਾਣੀ ਵਿਚ ਦਰਜ ਹਨ, ਇਹ ਵੀ ਅਸੀਂ ਸਾਰੇ ਇਹਨਾਂ ਕਿਤਾਬਾਂ ਨਾਲ ਗਿਆਨ ਵਧਾ ਸਕਦੇ ਹਾਂ।
ਉਦਾਹਰਨ ਤੇ ਤੋਰ ਤੇ:
ਹਾਥੀ : ਗਜ, ਗੈਵਰ, ਹਸਤੀ, ਮਤੰਗ, ਕੁੰਚਰ
ਹਿਰਨ : ਕੁਰੰਗ, ਮਿਰਗ, ਹਰਣੀ
ਤੋਤਾ : ਸੂਆ, ਸੂਹਟ, ਮੈਜਨ
ਕੀੜੀ : ਕੀਰੀ, ਚੀਟੀ, ਪਪੀਲਕਹ
Gurbani Bodh Books Set, Volume 1
Set of 2 books:
Did you know there are so many names of various animals, birds and insects in Guru Granth Sahib. Elephant is mentioned as Hasti, Kunchar, Gajj and so many more. Deer is also mentioned as Kurang, Mirag. Parrot is known as Suaa, Suhat, Maijan.
This is a wonderful set of two books for all ages - kids and adults, to learn and increase our vocabulary It will surely enhance our understanding when we read Gurbani
NOTE: If you need this book set in large quantity for Gurmat Schools, please contact us via GurbaniSewa@yahoo.com