$5.13
Add to Cart
ਮਾਂ ਅਤੇ ਬੱਚੇ, ਇਹ ਸੇਬ ਹੈ ... - Early Reader Books Set, Vol.3
ਸ਼ੁਰੂਆਤੀ ਪਾਠਕਾਂ ਦੀਆਂ ਕਿਤਾਬਾਂ: ਵਾਲੀਅਮ 3
੪ ਕਿਤਾਬਾਂ ਦਾ ਸੈੱਟ:
1. ਮਾਂ ਅਤੇ ਬੱਚੇ : ਆਕਰਸ਼ਿਕ ਤਸਵੀਰਾਂ ਦੀ ਇਹ ਕਿਤਾਬ ਸਾਨੂੰ ਜਾਨਵਰਾਂ ਦੇ ਮਾਂ ਅਤੇ ਬੱਚੇ ਬਾਰੇ ਦਸਦੀ ਹੈ।
2. ਇਹ ਸੇਬ ਹੈ: ਇੱਕ ਸੌਖੇ ਤਰੀਕੇ ਨਾਲ ਬੱਚੇ ਵਿਰੋਧੀ ਸ਼ਬਦ / ਇਕ ਵਚਨ - ਬਹੁ ਵਚਨ / ਵਿਸ਼ੇਸਣ ਸਿੱਖ ਸਕਦੇ ਹਨ। ਕੁੱਝ ਸ਼ਬਦਾਂ ਦੀ ਵਾਰ ਵਾਰ ਵਰਤੋਂ ਨਾਲ ਵਾਕ ਪੜ੍ਹਨੇ ਸੌਖੇ ਹੋ ਜਾਂਦੇ ਹਨ।
3. ਜੰਗਲ ਵਿੱਚ ਕੌਣ ਰਹਿੰਦਾ ਹੈ? - ਆਕਰਸ਼ਿਕ ਕਿਤਾਬ ਜਾਨਵਰਾਂ ਬਾਰੇ ਜੋ ਜੰਗਲ ਵਿੱਚ ਰਹਿੰਦੇ ਹਨ। ਇਸ ਕਿਤਾਬ ਨੂੰ ਪੜ੍ਹ ਕੇ ਬੱਚੇ ਬੜੇ ਸਾਰੇ ਜਾਨਵਰਾਂ ਦੇ ਨਾਂ ਆਸਾਨੀ ਨਾਲ ਯਾਦ ਕਰ ਸਕਦੇ ਹਨ।
4. ਅਸਮਾਨ ਵਿੱਚ ਕੀ ਹੈ? - ਇਸ ਕਿਤਾਬ ਨਾਲ ਅਸੀਂ ਆਮ ਸ਼ਬਦ ਸਿਖਦੇ ਹਾਂ ਜੋ ਅਸਮਾਨ ਵਿੱਚ ਨਜ਼ਰ ਆਉਂਦੇ ਹਨ। ਇਕ ਵਚਨ / ਬਹੁ ਵਚਨ ਦੀ ਵਰਤੇ ਹੈ ਜਾਂ ਹਨ ਸ਼ਬਦਾ ਨਾਲ ਬੜੇ ਹੀ ਸੌਖੇ ਤਰੀਕੇ ਨਾਲ ਅਸੀਂ ਸਿੱਖ ਸਕਦੇ ਹਾਂ।
Early Readers Book: Volume 3
Set of 4 books:
1. Maa atey bachey - An attractive and informational book on female animals and offsprings.
2. Eh Seb Hai - A book on green and red apples and a fun way to learn opposites, adjectives and singular / plural. Repeated words make it easier for kids to learn reading faster.
3. Jungle vich kaun rehenda hai? A wonderful book on animals in the jungle. Attractive pictures of the animals make it fun for the kids to learn the names in Punjabi. Repeated words in the sentence makes it easier for kids to learn reading.
4. Asmaan Vich Kee Hai? An attractive book teaches kids what do they see in the sky. It also teaches singular and plural with the use of 'ਹੈ' or 'ਹਨ' at the end of the sentence.
NOTE: If you need this book set in large quantity for Gurmat Schools, please contact us via GurbaniSewa@yahoo.com