$5.13
Add to Cart
ਮੇਰਾ ਘਰ, ਗੁਆਚੀ ਬਿੱਲੀ - Early Reader Books Set, Vol.4
ਸ਼ੁਰੂਆਤੀ ਪਾਠਕਾਂ ਦੀਆਂ ਕਿਤਾਬਾਂ: ਵਾਲੀਅਮ ੪
੨ ਕਿਤਾਬਾਂ ਦਾ ਸੈੱਟ:
1. ਮੇਰਾ ਘਰ: ਬਹੁਤ ਹੀ ਸੋਹਣੀਆਂ ਤੇ ਸਰਲ ਛੋਟੀਆਂ ਕਵਿਤਾਵਾਂ ਬੱਚਿਆਂ ਨੂੰ ਸਿੱਖੀ ਜੀਵਨ ਜਾਚ ਸਿਖਾਉਂਦੀਆਂ ਹਨ, ਤੇ ਨਾਲ ਨਾਲ ਹੀ ਘਰ ਦੀਆਂ ਚੀਜ਼ਾਂ ਦੇ ਨਾਂ ਵੀ ਯਾਦ ਹੋ ਜਾਂਦੀਆਂ ਹਨ। ਇਹ ਕਵੀਤਾਵਾਂ ਪੜ੍ਹਨ ਨਾਲ ਪੰਜਾਬੀ ਭਾਸ਼ਾ ਵੀ ਸੌਖੇ ਤਰੀਕੇ ਨਾਲ ਸਮਝ ਆਉਂਦੀ ਹੈ।
2. ਗੁਆਚੀ ਬਿੱਲੀ: ਆਓ ਨਿੱਕੈ ਭਰਾ ਤੇ ਭੈਣ ਦੀ ਮਾਣੋ ਬਿੱਲੀ ਨੂੰ ਲੱਭਣ ਵਿੱਚ ਮਦਦ ਕਰੀਏ। ਇਹਨਾਂ ਦੀ ਸ਼ੈਤਾਨ ਬਿੱਲੀ ਹਰ ਵੇਲੇ ਗੁਆਚ ਜਾਂਦੀ ਹੈ। ਬਿੱਲੀ ਨੂੰ ਲੱਭਣ ਦੇ ਨਾਲ ਨਾਲ ਅਸੀਂ ਆਲੇ-ਦੁਆਲੇ ਚੀਜ਼ਾਂ ਦੇ ਨਾਂ ਵੀ ਯਾਦ ਕਰ ਸਕਦੇ ਹਾਂ।
Early Readers Book: Volume 4
Set of 2 books:
1. Mera Ghar: beautiful poetry on things around the house. There is so much to relate and learn our Sikhi way of life. Reading these small poems also improve reading and comprehension skills.
2. Guachi Billi : An interactive conversation between a brother and a sister trying to find their naughty cat. Learn the names of things around the house in Punjabi.
NOTE: If you need this book set in large quantity for Gurmat Schools, please contact us via GurbaniSewa@yahoo.com