$5.13
Add to Cart
ਫਲ਼ਾਂ ਦੀ ਟੋਕਰੀ, ਕੀ ਉੱਡਦਾ ਹੈ? - Early Reader Books Set, Vol.1
ਸ਼ੁਰੂਆਤੀ ਪਾਠਕਾਂ ਦੀਆਂ ਕਿਤਾਬਾਂ: ਵਾਲੀਅਮ ੧
੪ ਕਿਤਾਬਾਂ ਦਾ ਸੈੱਟ:
੧. ਫਲ਼ਾਂ ਦੀ ਟੋਕਰੀ - ਬੱਚੇ ਇਸ ਕਿਤਾਬ ਰਾਹੀਂ ਬੜੇ ਸਾਰੇ ਫਲ਼ਾਂ ਦੇ ਨਾਂ ਸਿੱਖ ਸਕਦੇ ਹਨ। ਤੇ ਨਾਲ ਹੀ ਵਿਆਕਰਣ (ਨਾਂ, ਵਿਸ਼ੇਸਣ, ਕਿਰਿਆ, ਆਦਿ ਦੀ ਸਮਝ ਵੀ. ਪੈਂਦੀ ਹੈ। ਕੁਝ ਸ਼ਬਦਾ ਦੀ ਵਾਰ ਵਾਰ ਵਰਤੋਂ ਨਾਲ ਬੱਚੇ ਬੜੇ ਹੀ ਸੌਖੇ ਤਰੀਕੇ ਨਾਲ ਉਹਨਾਂ ਸ਼ਬਦਾਂ ਨੂੰ ਯਾਦ ਕਰ ਸਕਦੇ ਹਨ।
੨. ਪਾਣੀ ਕਿੱਥੇ ਹੈ? - ਪਾਣੀ ਸਾਨੂੰ ਕਿੱਥੇ ਕਿੱਥੇ ਲੱਭਦਾ ਹੈ, ਆਓ ਅਸੀਂ ਬੱਚਿਆ ਨੂੰ ਇਸ ਕਿਤਾਬ ਰਾਹੀਂ ਉਹ ਥਾਵਾਂ ਨਾਲ ਪਰੀਚਿਤ ਕਰਾਈਏ। ਕੁਝ ਥਾਂ ਸਾਡੇ ਆਸ-ਪਾਸ ਹਨ, ਤੇ ਕੁਝ ਥਾਂ ਅਸੀ ਤਸਵੀਰਾਂ ਨਾਲ ਜਾਣੀਏ।
੩. ਕੀ ਉੱਡਦਾ ਹੈ? - ਬੱਚੇ ਇਸ ਕਿਤਾਬ ਰਾਹੀਂ ਸਾਰੇ ਪੰਛੀਆਂ ਦੇ ਨਾਂ ਯਾਦ ਕਰ ਸਕਦੇ ਹਨ ਜੋ ਉਡਦੇ ਹਨ।
੪. ਚਿੜੀਆ ਘਰ - ਇਸ ਕਿਤਾਬ ਨਾਲ ਬੱਚੇ ਚਿੜੀਆ ਘਰ ਦੇ ਸਾਰੇ ਜਾਨਵਰਾਂ ਦੇ ਨਾਂ ਪੰਜਾਬੀ ਵਿਚ ਯਾਦ ਕਰ ਸਕਦੇ ਹਨ। ਕੁੱਝ ਸ਼ਬਦਾ ਦੀ ਵਾਰੀ ਵਾਰੀ ਵਰਤੋਂ ਨਾਲ ਬੱਚੇ ਵਾਕ ਬਣਾਉਣਾ ਵੀ ਸਿੱਖ ਜਾਂਦੇ ਹਨ।
Early Readers Book: Volume 1
Set of 4 books: Phalaan Di Tokri, Paani Kithe Hai, Kee Ud-da hai, Chiriya-ghar
Wonderful set of Early Readers Books to increase vocabulary of fruits, animals, birds, and so much more, even the traditional words which we are losing in our daily conversation. These books have vibrant, attractive and relatable images for kids to learn.
Phalaan Di Tokri: teaches names of many fruits in Punjabi, adjectives, grammatical genders, verbs and correct sentence formations. Repeated words in the book gives visual impact and helps in learning the words.
Paani Kithe Hai?: teaches so many places where we can find water. Some familiar places and some which not seen in our daily lives.
Kee Ud-da Hai? teaches what things we see in the sky. This book also teaches how the sentences are ended if the subject is masculine or feminine.
Chiriya Ghar: teaches Punjabi names of animals and birds we see in the see. Repeated words on each page helps children to learn spellings and identify words much faster.
NOTE: If you need this book set in large quantity for Gurmat Schools, please contact us via GurbaniSewa@yahoo.com